Apply canada tourist visa from greece 2024
ਹਾਂਜੀ ਸਤਿ ਸ਼ੀਰੀ ਅਕਾਲ ਸਬ ਨੂੰ, ਅਗਰ ਤੁਸੀਂ canada tourist visa apply ਕਰਨਾ ਚਾਹੰਦੇ ਹੋ ਤਾ, ਤੋਹਾਡੇ ਕੋਲ ਗ੍ਰੀਸ ਚ ਸਾਰੇ documents ਹੋਣੇ ਚਾਹੀ ਦੇ ਨੇ.
Dcouments check list
1) Greece residence permit 2 ਸਾਲ ਦਾ ਕਾਰਡ, 3 ਸਾਲ ਦਾ ਕਾਰਡ, 5 ਸਾਲ ਦਾ ਕਾਰਡ. 10 ਸਾਲ ਵਾਲਾ sticker ਜਾ 3 ਸਾਲ ਦੇ ਸਬੂਤ ਤੇ ਮਿਲਿਆ ਕਾਰਡ ਹੋਣਾ ਬਹੁਤ ਜਰੂਰੀ ਆ.
2) Bank balance 8000 euro ਤੋਂ ਜਾਂਦਾ ਹੋਣੇ ਚਾਹੀ ਦੇ ਨੇ. ਜੇ ਨਹੀਂ ਹੈਂ bank ਚ ਤਾ ਤੁਸੀਂ ਆਪਣੇ bank ਪੈਸੇ diposit ਕਰ ਸਕਦੇ ਹੋ. Deposit ਕਾਰਨ ਤੋਂ ਬਾਅਦ bank ਜਾ ਕੇ bank balance ਦਾ certificate ਲੈ ਲੈਣਾ.
3) ਤੋਹਾਡੇ ਕੋਲ ਘਰ ਦਾ agreement ਹੋਣਾ ਚਾਹੀ ਦਾ ਆਏ, ਜੋ ਕਿ ਤੋਹਾਡੇ ਨਾਮ ਤੇ ਹੋਵੇ.
4) ਜਿਥੇ ਵੀ ਤੁਸੀਂ ਕਾਮ ਕਰਦੇ ਹੋ, ਆਪਣੇ ਮਾਲਕ ਕੋਲੋਂ ਇਕ letter ਲਿਖਵਾ ਲਵੋ, ਕਿ ਤੁਸੀਂ ਉਂਦੇ ਕੋਲ ਕਾਮ ਕਰਦੇ ਹੋ and ਤੋਹਾਦੀ ਤੰਖਾ (Salary) 1000 euro ਹੈਂ ਜਾ ਇਸ ਤੋਂ ਜਾਂਦਾ.
5) 3 years ਦੇ tax ਪੇਪਰ ਤੋਹਾਡੇ ਕੋਲ ਹੋਣੇ ਚਾਹੀ ਦੇ ਨੇ.
Note: ਹਥ ਜੋੜ ਕੇ ਬੇਨਤੀ ਹੈਂ ਕਿ please ਆਪਣਾ ਵੀ time waste ਨਾ ਕਰਨਾ ਤੇ ਮੇਰਾ ਵੀ,.
Canada embassy fees: 185 CAD –
Total charges to apply 600 Euro
—————————————————————————
English
If you want to apply for a Canada tourist visa from Greece, prepare all documents and then mail me.
- Greece Residence permit – 2 years, 3 years, 5 years, 10 years sticker or according to 3-year law residence permit.
- Bank Balance – 8000 euros plus, if you don’t have just deposit and get a bank balance certificate.
- House agreement on your name.
- NOC letter from your employer. Have written on NOC letter that you are working and your salary is 1000 euro or more.
- 3 years tax paper
if you don’t have these all requirements don’t mail. Don’t waste your time and mine also.
mrisnghvlog00@gmail.com
Canada embassy fees: 185 CAD –
Total charges to apply 600 Euro
———————————————————-
Hindi
यदि आप Greece से Canada vistior visa के लिए apply करना चाहते हैं, तो सभी documents तैयार करें और फिर मुझे mail करें।
- Greece Residence permit – 2 years, 3 years, 5 years, 10 years sticker or according to 3-year law residence permit.
- Bank Balance – 8000 euros plus, if you don’t have just deposit and get a bank balance certificate.
- House agreement on your name.
- NOC letter from your employer. Have written on NOC letter that you are working and your salary is 1000 euro or more.
- 3 years tax paper
यदि आपके पास ये सभी Documents नहीं हैं तो mail न करें। अपना और मेरा भी समय बर्बाद मत करें.
mrisnghvlog00@gmail.com
कनाडा दूतावास शुल्क: 185 सीएडी –
लागू करने के लिए कुल शुल्क 600 यूरो
URDU
اگر آپ یونان سے کینیڈا کے سیاحتی ویزا کے لیے درخواست دینا چاہتے ہیں تو تمام دستاویزات تیار کریں اور پھر مجھے میل کریں۔
- یونان کا رہائشی اجازت نامہ – 2 سال، 3 سال، 5 سال، 10 سال کا اسٹیکر یا 3 سالہ قانون کے مطابق رہائشی اجازت نامہ۔
- بینک بیلنس – 8000 یورو کے علاوہ، اگر آپ کے پاس صرف جمع نہیں ہے اور بینک بیلنس کا سرٹیفکیٹ حاصل کریں
- آپ کے نام پر مکان کا معاہدہ۔
- آپ کے آجر کا NOC خط۔ این او سی لیٹر پر لکھا ہے کہ آپ کام کر رہے ہیں اور آپ کی تنخواہ 1000 یورو یا اس سے زیادہ ہے۔
- 3 سال کا ٹیکس پیپر
اگر آپ کے پاس یہ تمام تقاضے نہیں ہیں تو میل نہ کریں۔ اپنا اور میرا بھی وقت ضائع نہ کریں۔
mrisnghvlog00@gmail.com
کینیڈا کے سفارت خانے کی فیس: 185 CAD –
لاگو کرنے کے لئے کل چارجز 600 یورو